Australia 'ਚ ਖਾਲਿਸਤਾਨੀ ਤੇ ਭਾਰਤੀ ਹੋਏ ਆਹਮੋ-ਸਾਹਮਣੇ, ਇੱਕ-ਦੂਜੇ ਦਾ ਕੀਤਾ ਜੰਮ ਕੇ ਵਿਰੋਧ |OneIndia Punjabi

2023-08-15 0

ਖ਼ਾਲਿਸਤਾਨੀ ਸਮਰੱਥਕਾਂ ਵਲੋਂ ਲਗਾਤਾਰ ਵਿਦੇਸ਼ਾਂ 'ਚ ਭਾਰਤ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ | ਜਿਸਦੇ ਚਲਦਿਆਂ ਹੁਣ ਆਸਟ੍ਰੇਲੀਆ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ | ਜਿੱਥੇ ਆਜ਼ਾਦੀ ਦਿਹਾੜੇ ਮੌਕੇ ਖਾਲਿਸਤਾਨੀ ਸਮਰੱਥਕਾਂ ਵਲੋਂ ਖਾਲਿਸਤਾਨ ਦੇ ਝੰਡੇ ਲੈਕੇ ਭਾਰਤ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਭਾਰਤ ਵਿਰੁੱਧ ਨਾਅਰੇ ਬਾਜ਼ੀ ਕੀਤੀ ਜਾ ਰਹੀ ਹੈ | ਖਾਲਿਸਤਾਨੀ ਸਮਰੱਥਕਾਂ ਨੇ ਨਾਅਰੇ ਲਗਾਏ ਕਿ 'ਗਲੀ-ਗਲੀ ਮੇਂ ਸ਼ੋਰ ਹੈ, ਭਾਰਤ ਮਾਤਾ ਚੋਰ ਹੈ' | ਜਿਸ ਤੋਂ ਬਾਅਦ ਆਸਟ੍ਰੇਲੀਆ 'ਚ ਵਸਦੇ ਭਾਰਤੀਆਂ 'ਚ ਰੋਸ ਦੇਖਿਆ ਗਿਆ ਤੇ ਉਹਨਾਂ ਨੇ ਵੀ ਖਾਲਿਸਤਾਨ ਖ਼ਿਲਾਫ਼ ਨਾਅਰੇ ਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ |
.
In Australia, Khalistani and Indian faced each other, they opposed each other.
.
.
.
#australianews #khalistani #indians